ਜਾਂਦੀ ਗੱਡੀ ਤੇ ਦਰੱਖਤ ਡਿਗਿਆ ਦੋ ਦੀ ਮੌਤ ਦੋ ਜਖ਼ਮੀ
ਇਨਕਲਾਬੀ ਬੁਲੇਟਿਨ ਨਿਊਜ਼ ਸਰਵਿਸ, ਦਸੂਹਾ-06 ਅਪ੍ਰੈਲ 2017 ਦੁਪਹਿਰ ਨੂੰ ਦਸੂਹਾ ਤੋਂ ਹਾਜੀਪੁਰ ਰੋਡ ਤੇ ਸੱਗਰਾਂ ਚੋਅ ਪੁਲ ਦੇ ਨਜ਼ਦੀਕ ਹੋਏ ਸੜਕ ਹਾਦਸੇ ਵਿਚ ਪਾਵਰ ਗਰਿੱਡ ਕਾਰਪੋਰੇਸ਼ਨ ਆਫ਼ ਇੰਡੀਆ ਕਰਤਾਰਪੁਰ ਦੇ ਇਕ ਗੱਡੀ ਚਾਲਕ ਤੇ ਇਕ ਮੁਲਾਜ਼ਮ ਦੀ ਮੌਤ ਹੋ ਗਈ। ਇਸ ਦੋ ਹੋਰ ਮੁਲਾਜਮ ਗੰਭੀਰ ਜਖ਼ਮੀ ਹੋ ਗਏ। ਉਕਤ ਮੁਲਾਜਮ ਬਿਜਲੀ ਲਾਈਨ ਸਬੰਧੀ ਪੈਟਰੋਲਿੰਗ ਕਰ ਰਹੇ ਸਨ ਤਾਂ ਹਨ•ੇਰੀ ਨਾਲ ਇਕ ਸਫ਼ੈਦਾ ਟੁੱਟ ਕੇ ਉਨ•ਾਂ ਦੀ ਜਾਈਲੋ ਗੱਡੀ ਤੇ ਡਿਗ ਪਿਆ। ਮ੍ਰਿਤਕਾਂ ਵਿਚੋਂ ਮੁਲਾਜ਼ਮ ਜੰਮੂ ਨਿਵਾਸੀ ਸੀ ਤੇ ਡਰਾਇਵਰ ਕਰਤਾਰਪੁਰ ਜਿਲ•ਾ ਜਲੰਧਰ ਦਾ ਨਿਵਾਸੀ ਸੀ।
-
ਸੜਕ ਹਾਦਸੇ ਦੀਆਂ ਵੱਖ ਵੱਖ ਤਸਵੀਰਾਂ-ਧੰਨਵਾਦ ਸਾਹਿਤ ਇਕ ਪਾਠਕ ਵਿਜੇ ਦਸੂਹਾ

Comments
Post a Comment