ਸਕੂਲ ਬੱਸ ਦੀ ਪਿੱਕ ਅੱਪ ਨਾਲ ਟੱਕਰ ਵਿਚ 4 ਬੱਚਿਆਂ ਦੀ ਮੌਤ ਕਈ ਜਖ਼ਮੀ
ਇਨਕਲਾਬੀ ਬੁਲੇਟਿਨ, ਦਸੂਹਾ-ਦਸੂਹਾ ਤੋਂ ਤਲਵਾੜਾ ਸੜਕ ਤੇ ਜੇਮਜ਼ ਕੈਂਬਰਿਜ਼ ਸਕੂਲ ਦੇ ਬੱਚਿਆਂ ਨੂੰ ਲਿਆ ਰਹੀ ਬੱਸ ਦਾ ਪਿੰਡ ਸਿੰਘਪੁਰ ਨਜ਼ਦੀਕ ਇਕ ਪਿੱਕ ਅੱੀ ਗੱਡੀ ਨਾਲ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਵਿਚ ਸਕੂਲ ਬੱਸ ਵਿਚ ਸਵਾਰ 4 ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋਣ ਦੀ ਖ਼ਬਰ ਹੈ ਜਦਕਿ ਦਰਜ਼ਨਾਂ ਹੋਰ ਬੱਚੇ ਗੰਭੀਰ ਜ਼ਖਮੀ ਹੋ ਗਏ ਜਿਨ•ਾਂ ਵਿਚੋਂ ਕੁਝ ਨੂੰ ਦਸੂਹਾ ਦੇ ਹਸਪਤਾਲ ਤੇ ਕੁਝ ਗੰਭੀਰ ਬੱਚਿਆਂ ਨੂੰ ਹੁਸ਼ਿਆਰਪੁਰ ਸਥਿਤ ਇਕ ਨਿੱਜੀ ਹਸਪਤਾਲ ਵਿਚ ਇਲਾਜ਼ ਲਈ ਦਾਖਿਲ ਕਰਵਾਇਆ ਗਿਆ ਹੈ।
ਕੈਪਸ਼ਨਾਂ -ਸੜਕ ਹਾਦਸੇ ਦੀਆਂ ਤਸਵੀਰਾਂ

Comments
Post a Comment