Skip to main content

Posts

ਸ਼ਾਮਚੁਰਾਸੀ ਹਲਕੇ ਤੋਂ ਆਮ ਆਦਮੀ ਪਾਰਟੀ ਕਿਉਂ ਹਾਰ ਗਈ.. .

ਸ਼ਾਮਚੁਰਾਸੀ ਹਲਕੇ ਤੋਂ ਆਮ ਆਦਮੀ ਪਾਰਟੀ ਕਿਉਂ ਹਾਰ ਗਈ.. .. ਬਾਕਸ:-ਵਿਧਾਨ ਸਭਾ ਚੋਣਾਂ ਦਾ ਨਤੀਜਾ ਆਏ ਨੂੰ ਭਾਵੇਂ ਕਰੀਬਨ ਇਕ ਮਹੀਨੇ ਦੇ ਕਰੀਬ ਸਮਾਂ ਹੋ ਗਿਆ ਹੈ ਲੇਕਿਨ ਹਾਲੇ ਤੱਕ ਸਿਆਸਤ ਦੇ ਖੇਤਰ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਵਿਚ ਹਲਕਾ ਸ਼ਾਮਚੁਰਾਸੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਰਵਜੋਤ ਸਿੰਘ ਦੀ ਹਾਰ ਗਲ਼ੇ ਤੋਂ ਹੇਠਾਂ ਨਹੀਂ ਉਤਰ ਰਹੀ। ਜਿਥੇ ਕਾਂਗਰਸੀ ਆਪਣੀ ਜਿੱਤ ਤੇ ਖੁਸ਼ ਹਨ ਉਥੇ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ਼ ਨਾਲ ਲੋਕਾਂ ਵਿਚ ਵੀ ਇਸ ਵਿਸ਼ੇ ਤੇ ਚਰਚਾ ਹਾਲੇ ਤੱਕ ਚੱਲ ਰਹੀ ਹੈ। ਇਸ ਸਬੰਧੀ ਸਿਆਸੀ ਮਾਹਿਰਾਂ ਵੱਲੋਂ ਆਪਣੇ ਵੱਖ ਵੱਖ ਵਿਚਾਰ ਦਿੱਤੇ ਜਾ ਰਹੇ ਹਨ। ਲੇਕਿਨ ਇਸ ਹਾਰ ਦੇ ਤਹਿ ਤੱਕ ਦੇ ਕਾਰਨਾਂ ਨੂੰ ਬਿਆਨ ਕਰਦੀ ਇਨਕਲਾਬੀ ਬੁਲੇਟਿਨ ਦੀ ਵਿਸੇਸ਼ ਰਿਪੋਰਟ:- ਹਲਕਾ ਸ਼ਾਮਚੁਰਾਸੀ ਵਿਚ ਸਿਆਸੀ ਸਮੀਕਰਨਾਂ ਲਈ ਅਸੀਂ ਇਸ ਹਲਕੇ ਨੂੰ ਅਸੀਂ ਤਿੰਨ ਖੇਤਰਾਂ ਵਿਚ ਵੰਡ ਕੇ ਚੱਲ ਸਕਦੇ ਹਾਂ। ਪਹਿਲੇ ਭਾਗ ਵਿਚ ਨਸਰਾਲਾ ਦਾ ਖੇਤਰ ਦੂਸਰੇ ਵਿਚ ਕਸਬਾ ਸ਼ਾਮਚੁਰਾਸੀ ਤੋਂ ਬੁੱਲ•ੋਵਾਲ ਤੱਕ ਤੇ ਤੀਸਰਾ ਬੁੱਲ•ੋਵਾਲ ਤੋਂ ਹਰਿਆਣਾ ਦੇ ਕੰਢੀ ਖੇਤਰ ਤੱਕ। ਜਿਵੇਂ ਕਿ ਜੱਗ ਜਾਹਿਰ ਹੈ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਉਮੀਦਵਾਰ ਬੀਬੀ ਮਹਿੰਦਰ ਕੌਰ ਜੋਸ਼ ਦੀ ਜਿੱਤ ਵਿਚ ਹਰਿਆਣਾ ਦੇ ਕਰੀਬੀ ਕੰਢੀ ਖੇਤਰ ਨੇ ਫੈਸਲਾਕੁੰਨ ਭੂਮਿਕਾ ਨਿਭਾਈ ਸੀ। ਇਸ ਇਲਾਕੇ ਦੀ ਖਾਸੀਅਤ ਇਹ ਵੀ ਹੈ ਕਿ ਇਥੇ ਦੇ ਲੋਕ ਮਿਹਨਤੀ ਤਾਂ ਹਨ ਲੇਕਿਨ ਬਹੁ...
Recent posts

ਸਕੂਲ ਬੱਸ ਦੀ ਪਿੱਕ ਅੱਪ ਨਾਲ ਟੱਕਰ ਵਿਚ 4 ਬੱਚਿਆਂ ਦੀ ਮੌਤ ਕਈ ਜਖ਼ਮੀ

ਸਕੂਲ ਬੱਸ ਦੀ ਪਿੱਕ ਅੱਪ ਨਾਲ ਟੱਕਰ ਵਿਚ 4 ਬੱਚਿਆਂ ਦੀ ਮੌਤ ਕਈ ਜਖ਼ਮੀ ਇਨਕਲਾਬੀ  ਬੁਲੇਟਿਨ, ਦਸੂਹਾ-ਦਸੂਹਾ ਤੋਂ ਤਲਵਾੜਾ ਸੜਕ ਤੇ ਜੇਮਜ਼ ਕੈਂਬਰਿਜ਼ ਸਕੂਲ ਦੇ ਬੱਚਿਆਂ ਨੂੰ ਲਿਆ ਰਹੀ ਬੱਸ ਦਾ ਪਿੰਡ ਸਿੰਘਪੁਰ ਨਜ਼ਦੀਕ ਇਕ ਪਿੱਕ ਅੱੀ ਗੱਡੀ ਨਾਲ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਵਿਚ ਸਕੂਲ ਬੱਸ ਵਿਚ ਸਵਾਰ 4 ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋਣ ਦੀ ਖ਼ਬਰ ਹੈ ਜਦਕਿ ਦਰਜ਼ਨਾਂ ਹੋਰ ਬੱਚੇ ਗੰਭੀਰ ਜ਼ਖਮੀ ਹੋ ਗਏ ਜਿਨ•ਾਂ ਵਿਚੋਂ ਕੁਝ ਨੂੰ ਦਸੂਹਾ ਦੇ ਹਸਪਤਾਲ ਤੇ ਕੁਝ ਗੰਭੀਰ ਬੱਚਿਆਂ ਨੂੰ ਹੁਸ਼ਿਆਰਪੁਰ ਸਥਿਤ ਇਕ ਨਿੱਜੀ ਹਸਪਤਾਲ ਵਿਚ ਇਲਾਜ਼ ਲਈ ਦਾਖਿਲ ਕਰਵਾਇਆ ਗਿਆ ਹੈ।  ਕੈਪਸ਼ਨਾਂ -ਸੜਕ ਹਾਦਸੇ ਦੀਆਂ ਤਸਵੀਰਾਂ 

-ਜ਼ਿਲ•ੇ 'ਚ ਚੋਣ ਲੜੇ 70 ਉਮੀਦਵਾਰਾਂ ਦੇ ਚੋਣ ਖਰਚਿਆਂ ਦੀ ਪੜਤਾਲ ਸ਼ੁਰੂ -ਚੋਣ ਖਰਚਾ ਅਬਜ਼ਰਵਰਾਂ ਨੇ ਪੜਤਾਲ ਸਬੰਧੀ ਕੀਤੀ ਮੀਟਿੰਗ -ਕਿਹਾ, ਉਮੀਦਵਾਰ ਆਪਣੇ ਖਰਚਾ ਰਜਿਸਟਰ ਤੇ ਲੋੜੀਂਦੇ ਦਸਤਾਵੇਜ਼ 10 ਅਪ੍ਰੈਲ ਤੱਕ ਜਾਂਚ ਕਰਵਾਉਣ -ਉਮੀਦਵਾਰ ਚੋਣ ਖਰਚਿਆਂ ਸਬੰਧੀ ਮਿਲਾਨ ਕਰਵਾਉਣ ਨੂੰ ਯਕੀਨੀ ਬਣਾਉਣ : ਜ਼ਿਲ•ਾ ਚੋਣ ਅਫ਼ਸਰ

-ਜ਼ਿਲ•ੇ 'ਚ ਚੋਣ ਲੜੇ 70 ਉਮੀਦਵਾਰਾਂ ਦੇ ਚੋਣ ਖਰਚਿਆਂ ਦੀ ਪੜਤਾਲ ਸ਼ੁਰੂ -ਚੋਣ ਖਰਚਾ ਅਬਜ਼ਰਵਰਾਂ ਨੇ ਪੜਤਾਲ ਸਬੰਧੀ ਕੀਤੀ ਮੀਟਿੰਗ -ਕਿਹਾ, ਉਮੀਦਵਾਰ ਆਪਣੇ ਖਰਚਾ ਰਜਿਸਟਰ ਤੇ ਲੋੜੀਂਦੇ ਦਸਤਾਵੇਜ਼ 10 ਅਪ੍ਰੈਲ ਤੱਕ ਜਾਂਚ ਕਰਵਾਉਣ -ਉਮੀਦਵਾਰ ਚੋਣ ਖਰਚਿਆਂ ਸਬੰਧੀ ਮਿਲਾਨ ਕਰਵਾਉਣ ਨੂੰ ਯਕੀਨੀ ਬਣਾਉਣ : ਜ਼ਿਲ•ਾ ਚੋਣ ਅਫ਼ਸਰ ਇਨਕਲਾਬੀ ਬੁਲੇਟਿਨ, ਹੁਸ਼ਿਆਰਪੁਰ-  ਚੋਣ ਕਮਿਸ਼ਨ ਦੇ ਚੋਣ ਖਰਚਾ ਨਿਗਰਾਨ ਸ਼੍ਰੀ ਅਸਲਮ ਹਸਨ ਅਤੇ ਸ਼੍ਰੀ ਐਮ.ਡੀ. ਮੰਜ਼ਾਰੂਲ ਹਸਨ ਵਲੋਂ ਜ਼ਿਲ•ੇ ਦੇ 7 ਵਿਧਾਨ ਸਭਾ ਹਲਕਿਆਂ ਵਿਚ ਚੋਣ ਲੜੇ 70 ਉਮੀਦਵਾਰਾਂ ਦੇ ਖਰਚੇ ਦੀ ਪੜਤਾਲ ਸ਼ੁਰੂ ਕਰਵਾ ਦਿੱਤੀ ਗਈ ਹੈ। ਸਭ ਤੋਂ ਪਹਿਲਾਂ ਚੋਣ ਖਰਚਾ ਅਬਜ਼ਰਵਰਾਂ ਨੇ ਉਮੀਦਵਾਰਾਂ ਅਤੇ ਉਨ•ਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ । ਉਪਰੰਤ ਅੱਜ ਪਹਿਲੇ ਦਿਨ ਜ਼ਿਲ•ੇ ਦੇ ਵੱਖ-ਵੱਖ ਹਲਕਿਆਂ ਤੋਂ ਚੋਣ ਲੜੇ ਕਰੀਬ 20 ਉਮੀਦਵਾਰਾਂ ਦੇ ਚੋਣ ਖਰਚੇ ਦੇ ਦਸਤਾਵੇਜ਼ ਜਾਂਚੇ ਗਏ।         ਇਸ ਮੌਕੇ ਉਨ•ਾਂ ਜ਼ਿਲ•ੇ ਦੇ 7 ਵਿਧਾਨ ਸਭਾ ਹਲਕਿਆਂ ਮੁਕੇਰੀਆਂ, ਦਸੂਹਾ, ਉੜਮੁੜ, ਸ਼ਾਮ-ਚੁਰਾਸੀ, ਹੁਸ਼ਿਆਰਪੁਰ, ਚੱਬੇਵਾਲ ਅਤੇ ਗੜ•ਸ਼ੰਕਰ ਤੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੂੰ ਕਿਹਾ ਕਿ ਚੋਣਾਂ ਦੌਰਾਨ ਕੀਤੇ ਗਏ ਖਰਚੇ ਦਾ ਸਾਰਾ ਵੇਰਵਾ ਆਨ-ਲਾਈਨ ਕੀਤਾ ਜਾਣਾ ਹੈ, ਇਸ ਲਈ ਚੋਣਾਂ ਲੜਨ ਵਾਲੇ ਉਮੀਦਵਾਰ 10 ਅਪ੍ਰੈਲ ਤੱਕ ਚੋਣ ਖਰਚੇ ਦੀ ਪੜਤਾਲ ਕਰਵਾਉਣ ਨੂੰ ਯਕੀਨੀ ਬਣਾਉਣ। ...

ਡੇਂਗੂ ਅਤੇ ਚਿਕੁਨਗੁਨੀਆਂ ਤੋਂ ਬਚਾਅ ਲਈ ਕੀਤੇ ਜਾਣ ਵਿਸ਼ੇਸ਼ ਪ੍ਰਬੰਧ : ਏ.ਡੀ.ਸੀ. -ਮੀਟਿੰਗ ਦੌਰਾਨ ਦਿੱਤੇ ਵੱਖ-ਵੱਖ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼

ਡੇਂਗੂ ਅਤੇ ਚਿਕੁਨਗੁਨੀਆਂ ਤੋਂ ਬਚਾਅ ਲਈ ਕੀਤੇ ਜਾਣ ਵਿਸ਼ੇਸ਼ ਪ੍ਰਬੰਧ : ਏ.ਡੀ.ਸੀ. -ਮੀਟਿੰਗ ਦੌਰਾਨ ਦਿੱਤੇ ਵੱਖ-ਵੱਖ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਇਨਕਲਾਬੀ ਬੁਲੇਟਿਨ, ਹੁਸ਼ਿਆਰਪੁਰ, 6 ਅਪ੍ਰੈਲ:-    ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਜਸਵੀਰ ਸਿੰਘ ਨੇ ਜ਼ਿਲ•ਾ ਪ੍ਰੀਸ਼ਦ ਦੇ ਮੀਟਿੰਗ ਹਾਲ ਵਿਖੇ ਡੇਂਗੂ ਅਤੇ ਚਿਕੁਨਗੁਨੀਆਂ ਤੋਂ ਬਚਾਅ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਸ ਬੀਮਾਰੀ ਦੇ ਫੈਲਾਅ ਤੋਂ ਬਚਾਅ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਉਨ•ਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਸਿਹਤ ਕੇਂਦਰਾਂ ਵਿੱਚ ਡੇਂਗੂ ਅਤੇ ਚਿਕੁਨਗੁਨੀਆਂ ਤੋਂ ਬਚਾਅ ਸਬੰਧੀ ਵਿਸ਼ੇਸ਼ ਉਪਰਾਲੇ ਕੀਤੇ ਜਾਣ ਅਤੇ ਸ਼ੱਕੀ ਮਰੀਜ਼ ਸਾਹਮਣੇ ਆਉਣ 'ਤੇ ਤੁਰੰਤ ਉਸ ਦੇ ਇਲਾਜ ਦੇ ਬੰਦੋਬਸਤ ਯਕੀਨੀ ਬਣਾਏ ਜਾਣ।                   ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਾਲ ਜੂਨ ਦਾ ਮਹੀਨਾ ਐਂਟੀ ਮਲੇਰੀਆ ਅਤੇ ਜੁਲਾਈ ਦਾ ਮਹੀਨਾ ਐਂਟੀ ਡੇਂਗੂ ਦੇ ਤੌਰ 'ਤੇ ਮਨਾਇਆ ਜਾਵੇਗਾ। ਉਨ•ਾਂ ਕਿਹਾ ਕਿ ਇਨ•ਾਂ ਮਹੀਨਿਆਂ ਦੌਰਾਨ ਵੀ ਆਮ ਜਨਤਾ ਤੇ ਸਕੂਲੀ ਬੱਚਿਆਂ ਨੂੰ ਮਲੇਰੀਆ, ਡੇਂਗੂ ਅਤੇ ਚਿਕੁਨਗੁਨੀਆਂ ਦੇ ਬਚਾਅ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਨ•ਾਂ ਕਿਹਾ ਕਿ ਸਰਕਾਰੀ ਮੁਲਾਜ਼ਮ/ਆਮ ਜਨਤਾ ਨੂੰ ਵੀ ਹਰ ਸ਼ੁੱਕਰਵਾਰ ਨੂੰ ਡਰਾਈ ਡੇ ਦੇ ਤੌਰ 'ਤੇ ਮਨਾਉਣ ਲਈ ਉ...
7 ਮਹੀਨੇ ਤੋਂ ਗੁੰਮ ਬੱਚਾ ਗੁਹਾਟੀ ਤੋਂ ਮਿਲਿਆ -15 ਸਾਲਾ ਅਸ਼ਵਨੀ ਕੁਮਾਰ ਨੂੰ ਕੀਤਾ ਮਾਪਿਆਂ ਹਵਾਲੇ ਇਨਕਲਾਬੀ ਬੁਲੇਟਿਨ, ਹੁਸ਼ਿਆਰਪੁਰ- ਜ਼ਿਲ•ਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਨੇ ਦੱਸਿਆ ਕਿ 7 ਮਹੀਨੇ ਪਹਿਲਾਂ ਜ਼ਿਲ•ਾ ਹੁਸ਼ਿਆਰਪੁਰ ਤੋਂ ਗੁੰਮ ਹੋਏ ਕਰੀਬ 15 ਸਾਲਾ ਅਸ਼ਵਨੀ ਕੁਮਾਰ ਨੂੰ ਮਾਪਿਆਂ ਹਵਾਲੇ ਕਰ ਦਿੱਤਾ ਗਿਆ ਹੈ। ਉਨ•ਾਂ ਦੱਸਿਆ ਕਿ ਇਹ ਲੜਕਾ ਪਿੰਡ ਸਲੇਰੀਆ ਖੁਰਦ ਤਹਿਸੀਲ ਮੁਕੇਰੀਆਂ, ਜ਼ਿਲ•ਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਅਤੇ ਆਪਣੇ ਵੱਡੇ ਭਰਾ ਨਾਲ ਲੜਾਈ ਹੋਣ ਕਰਕੇ ਬਿਨ•ਾਂ ਦੱਸੇ ਆਪਣੇ ਘਰ ਤੋਂ ਚਲਾ ਗਿਆ ਸੀ।                 ਉਨ•ਾਂ ਦੱਸਿਆ ਕਿ 22 ਮਾਰਚ 2017 ਨੂੰ ਸੁਪਰਡੈਂਟ, ਚਿਲਡਰਨ ਹੋਮ, ਫਤਾਸੀਲ ਅੰਬਾਰੀ, ਗੁਹਾਟੀ ਵਲੋਂ ਮਿਲੀ ਈ-ਮੇਲ ਉਤੇ ਕਾਰਵਾਈ ਕਰਦੇ ਜ਼ਿਲ•ਾ ਬਾਲ ਸੁਰੱਖਿਆ ਯੂਨਿਟ ਵਲੋਂ ਇਹ ਕੇਸ ਬਾਲ ਭਲਾਈ ਕਮੇਟੀ, ਹੁਸ਼ਿਆਰਪੁਰ ਸਾਹਮਣੇ ਰੱਖਿਆ ਗਿਆ। ਚੇਅਰਮੈਨ, ਬਾਲ ਭਲਾਈ ਕਮੇਟੀ, ਹੁਸ਼ਿਆਰਪੁਰ ਦੇ ਨਿਰਦੇਸ਼ਾਂ 'ਤੇ ਦੱਸੇ ਪਤੇ 'ਤੇ ਜਾ ਕੇ ਬੱਚੇ ਦੇ ਪਰਿਵਾਰ ਦੀ ਪਛਾਣ ਕੀਤੀ ਗਈ ਅਤੇ ਇਸ ਦੀ ਜਾਣਕਾਰੀ ਸੁਪਰਡੈਂਟ, ਚਿਲਡਰਨ ਹੋਮ, ਫਤਾਸੀਲ ਅੰਬਾਰੀ, ਗੁਹਾਟੀ (ਆਸਾਮ ਰਾਜ) ਨੂੰ ਦਿੱਤੀ ਗਈ। ਉਨ•ਾਂ ਦੱਸਿਆ ਕਿ ਮਿਤੀ 4 ਅਪ੍ਰੈਲ 2017 ਨੂੰ ਇਸ ਬੱਚੇ ਨੂੰ ਚਿਲਡਰਨ ਹੋਮ, ਫਤਾਸੀਲ ਅੰਬਾਰੀ, ਗੁਹਾਟੀ ਦੇ ਸਟਾਫ਼ ਵਲੋਂ ਬਾਲ ਭਲਾਈ ਕਮੇਟੀ, ਹੁਸ਼ਿਆਰਪੁਰ ਸਾਹਮਣੇ ਪੇਸ਼ ਕੀਤਾ ਗਿਆ ਅਤੇ ...

ਜਾਂਦੀ ਗੱਡੀ ਤੇ ਦਰੱਖਤ ਡਿਗਿਆ ਦੋ ਦੀ ਮੌਤ ਦੋ ਜਖ਼ਮੀ ਇਨਕਲਾਬੀ ਬੁਲੇਟਿਨ ਨਿਊਜ਼ ਸਰਵਿਸ, ਦਸੂਹਾ-06 ਅਪ੍ਰੈਲ 2017 ਦੁਪਹਿਰ ਨੂੰ ਦਸੂਹਾ ਤੋਂ ਹਾਜੀਪੁਰ ਰੋਡ ਤੇ ਸੱਗਰਾਂ ਚੋਅ ਪੁਲ ਦੇ ਨਜ਼ਦੀਕ ਹੋਏ ਸੜਕ ਹਾਦਸੇ ਵਿਚ ਪਾਵਰ ਗਰਿੱਡ ਕਾਰਪੋਰੇਸ਼ਨ ਆਫ਼ ਇੰਡੀਆ ਕਰਤਾਰਪੁਰ ਦੇ ਇਕ ਗੱਡੀ ਚਾਲਕ ਤੇ ਇਕ ਮੁਲਾਜ਼ਮ ਦੀ ਮੌਤ ਹੋ ਗਈ। ਇਸ ਦੋ ਹੋਰ ਮੁਲਾਜਮ ਗੰਭੀਰ ਜਖ਼ਮੀ ਹੋ ਗਏ। ਉਕਤ ਮੁਲਾਜਮ ਬਿਜਲੀ ਲਾਈਨ ਸਬੰਧੀ ਪੈਟਰੋਲਿੰਗ ਕਰ ਰਹੇ ਸਨ ਤਾਂ ਹਨ•ੇਰੀ ਨਾਲ ਇਕ ਸਫ਼ੈਦਾ ਟੁੱਟ ਕੇ ਉਨ•ਾਂ ਦੀ ਜਾਈਲੋ ਗੱਡੀ ਤੇ ਡਿਗ ਪਿਆ। ਮ੍ਰਿਤਕਾਂ ਵਿਚੋਂ ਮੁਲਾਜ਼ਮ ਜੰਮੂ ਨਿਵਾਸੀ ਸੀ ਤੇ ਡਰਾਇਵਰ ਕਰਤਾਰਪੁਰ ਜਿਲ•ਾ ਜਲੰਧਰ ਦਾ ਨਿਵਾਸੀ ਸੀ। - ਸੜਕ ਹਾਦਸੇ ਦੀਆਂ ਵੱਖ ਵੱਖ ਤਸਵੀਰਾਂ-ਧੰਨਵਾਦ ਸਾਹਿਤ ਇਕ ਪਾਠਕ ਵਿਜੇ ਦਸੂਹਾ